ਯਿਰਮਿਯਾਹ 35:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਪਰ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਇਸ ਦੇਸ਼ ʼਤੇ ਹਮਲਾ ਕੀਤਾ,+ ਤਾਂ ਅਸੀਂ ਕਿਹਾ, ‘ਆਓ ਆਪਾਂ ਯਰੂਸ਼ਲਮ ਨੂੰ ਚੱਲੀਏ ਤਾਂਕਿ ਅਸੀਂ ਕਸਦੀਆਂ ਅਤੇ ਸੀਰੀਆ ਦੀਆਂ ਫ਼ੌਜਾਂ ਤੋਂ ਬਚ ਸਕੀਏ।’ ਇਸ ਕਰਕੇ ਅਸੀਂ ਹੁਣ ਯਰੂਸ਼ਲਮ ਵਿਚ ਰਹਿ ਰਹੇ ਹਾਂ।”
11 ਪਰ ਜਦੋਂ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਇਸ ਦੇਸ਼ ʼਤੇ ਹਮਲਾ ਕੀਤਾ,+ ਤਾਂ ਅਸੀਂ ਕਿਹਾ, ‘ਆਓ ਆਪਾਂ ਯਰੂਸ਼ਲਮ ਨੂੰ ਚੱਲੀਏ ਤਾਂਕਿ ਅਸੀਂ ਕਸਦੀਆਂ ਅਤੇ ਸੀਰੀਆ ਦੀਆਂ ਫ਼ੌਜਾਂ ਤੋਂ ਬਚ ਸਕੀਏ।’ ਇਸ ਕਰਕੇ ਅਸੀਂ ਹੁਣ ਯਰੂਸ਼ਲਮ ਵਿਚ ਰਹਿ ਰਹੇ ਹਾਂ।”