1 ਰਾਜਿਆਂ 15:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਰਾਜਾ ਆਸਾ ਨੇ ਸਾਰੇ ਯਹੂਦਾਹ ਨੂੰ ਬੁਲਵਾਇਆ—ਕਿਸੇ ਨੂੰ ਵੀ ਛੋਟ ਨਹੀਂ ਦਿੱਤੀ—ਅਤੇ ਉਹ ਰਾਮਾਹ ਦੇ ਪੱਥਰ ਅਤੇ ਲੱਕੜਾਂ ਲੈ ਗਏ ਜਿਨ੍ਹਾਂ ਨਾਲ ਬਾਸ਼ਾ ਉਸਾਰੀ ਕਰ ਰਿਹਾ ਸੀ ਅਤੇ ਰਾਜਾ ਆਸਾ ਨੇ ਇਨ੍ਹਾਂ ਨਾਲ ਬਿਨਯਾਮੀਨ ਦੇ ਗਬਾ+ ਅਤੇ ਮਿਸਪਾਹ+ ਨੂੰ ਉਸਾਰਿਆ।* 2 ਇਤਿਹਾਸ 16:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਫਿਰ ਰਾਜਾ ਆਸਾ ਨੇ ਸਾਰੇ ਯਹੂਦਾਹ ਨੂੰ ਨਾਲ ਲਿਆ ਅਤੇ ਉਹ ਰਾਮਾਹ+ ਦੇ ਪੱਥਰ ਅਤੇ ਲੱਕੜਾਂ ਲੈ ਗਏ ਜਿਨ੍ਹਾਂ ਨਾਲ ਬਾਸ਼ਾ ਉਸਾਰੀ ਕਰ ਰਿਹਾ ਸੀ+ ਅਤੇ ਉਸ ਨੇ ਇਨ੍ਹਾਂ ਨਾਲ ਗਬਾ+ ਅਤੇ ਮਿਸਪਾਹ ਨੂੰ ਉਸਾਰਿਆ।*+
22 ਰਾਜਾ ਆਸਾ ਨੇ ਸਾਰੇ ਯਹੂਦਾਹ ਨੂੰ ਬੁਲਵਾਇਆ—ਕਿਸੇ ਨੂੰ ਵੀ ਛੋਟ ਨਹੀਂ ਦਿੱਤੀ—ਅਤੇ ਉਹ ਰਾਮਾਹ ਦੇ ਪੱਥਰ ਅਤੇ ਲੱਕੜਾਂ ਲੈ ਗਏ ਜਿਨ੍ਹਾਂ ਨਾਲ ਬਾਸ਼ਾ ਉਸਾਰੀ ਕਰ ਰਿਹਾ ਸੀ ਅਤੇ ਰਾਜਾ ਆਸਾ ਨੇ ਇਨ੍ਹਾਂ ਨਾਲ ਬਿਨਯਾਮੀਨ ਦੇ ਗਬਾ+ ਅਤੇ ਮਿਸਪਾਹ+ ਨੂੰ ਉਸਾਰਿਆ।*
6 ਫਿਰ ਰਾਜਾ ਆਸਾ ਨੇ ਸਾਰੇ ਯਹੂਦਾਹ ਨੂੰ ਨਾਲ ਲਿਆ ਅਤੇ ਉਹ ਰਾਮਾਹ+ ਦੇ ਪੱਥਰ ਅਤੇ ਲੱਕੜਾਂ ਲੈ ਗਏ ਜਿਨ੍ਹਾਂ ਨਾਲ ਬਾਸ਼ਾ ਉਸਾਰੀ ਕਰ ਰਿਹਾ ਸੀ+ ਅਤੇ ਉਸ ਨੇ ਇਨ੍ਹਾਂ ਨਾਲ ਗਬਾ+ ਅਤੇ ਮਿਸਪਾਹ ਨੂੰ ਉਸਾਰਿਆ।*+