ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 2:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ‘ਕੀ ਇਜ਼ਰਾਈਲ ਨੌਕਰ ਹੈ ਜਾਂ ਕਿਸੇ ਘਰਾਣੇ ਵਿਚ ਪੈਦਾ ਹੋਇਆ ਗ਼ੁਲਾਮ ਹੈ?

      ਤਾਂ ਫਿਰ, ਉਸ ਨੂੰ ਬੰਦੀ ਕਿਉਂ ਬਣਾਇਆ ਗਿਆ ਹੈ?

  • ਯਿਰਮਿਯਾਹ 2:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਨੋਫ*+ ਅਤੇ ਤਪਨਹੇਸ+ ਦੇ ਲੋਕ ਤੇਰੇ ਸਿਰ ਨੂੰ ਚੱਕ ਮਾਰਦੇ ਹਨ।

  • ਯਿਰਮਿਯਾਹ 44:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 44 ਮਿਸਰ+ ਵਿਚ ਮਿਗਦੋਲ,+ ਤਪਨਹੇਸ,+ ਨੋਫ*+ ਅਤੇ ਪਥਰੋਸ+ ਦੇ ਇਲਾਕੇ ਵਿਚ ਰਹਿੰਦੇ ਸਾਰੇ ਯਹੂਦੀਆਂ ਬਾਰੇ ਯਿਰਮਿਯਾਹ ਨੂੰ ਇਹ ਸੰਦੇਸ਼ ਮਿਲਿਆ:

  • ਹਿਜ਼ਕੀਏਲ 30:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਮਿਸਰ ਦੇ ਖ਼ਿਲਾਫ਼ ਇਕ ਤਲਵਾਰ ਚੱਲੇਗੀ, ਜਦ ਇੱਥੇ ਲੋਕ ਮਰਨਗੇ ਤਦ ਇਥੋਪੀਆ ਵਿਚ ਦਹਿਸ਼ਤ ਫੈਲੇਗੀ;

      ਇਸ ਦੀ ਧਨ-ਦੌਲਤ ਲੁੱਟ ਲਈ ਗਈ ਹੈ ਅਤੇ ਇਸ ਦੀਆਂ ਨੀਂਹਾਂ ਢਾਹ ਦਿੱਤੀਆਂ ਗਈਆਂ ਹਨ।+

  • ਹਿਜ਼ਕੀਏਲ 30:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਜਦ ਮੈਂ ਮਿਸਰ ਦਾ ਜੂਲਾ ਭੰਨ ਸੁੱਟਾਂਗਾ, ਤਾਂ ਤਪਨਹੇਸ ਵਿਚ ਦਿਨੇ ਹੀ ਹਨੇਰਾ ਛਾ ਜਾਵੇਗਾ।+ ਇਸ ਦੀ ਤਾਕਤ ਅਤੇ ਘਮੰਡ ਚੂਰ-ਚੂਰ ਹੋ ਜਾਵੇਗਾ,+ ਬੱਦਲ ਇਸ ਨੂੰ ਢਕ ਲੈਣਗੇ ਅਤੇ ਇਸ ਦੇ ਕਸਬਿਆਂ ਦੇ ਲੋਕ ਬੰਦੀ ਬਣਾ ਕੇ ਲਿਜਾਏ ਜਾਣਗੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ