ਯਿਰਮਿਯਾਹ 11:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “ਸੈਨਾਵਾਂ ਦਾ ਯਹੋਵਾਹ, ਜਿਸ ਨੇ ਤੈਨੂੰ ਲਾਇਆ ਸੀ,+ ਨੇ ਐਲਾਨ ਕੀਤਾ ਹੈ ਕਿ ਤੇਰੇ ਉੱਤੇ ਬਿਪਤਾ ਟੁੱਟ ਪਵੇਗੀ ਕਿਉਂਕਿ ਇਜ਼ਰਾਈਲ ਦੇ ਘਰਾਣੇ ਤੇ ਯਹੂਦਾਹ ਦੇ ਘਰਾਣੇ ਨੇ ਬੁਰੇ ਕੰਮ ਕੀਤੇ ਹਨ ਅਤੇ ਬਆਲ ਦੇਵਤੇ ਨੂੰ ਬਲ਼ੀਆਂ ਚੜ੍ਹਾ ਕੇ ਮੇਰਾ ਗੁੱਸਾ ਭੜਕਾਇਆ ਹੈ।”+
17 “ਸੈਨਾਵਾਂ ਦਾ ਯਹੋਵਾਹ, ਜਿਸ ਨੇ ਤੈਨੂੰ ਲਾਇਆ ਸੀ,+ ਨੇ ਐਲਾਨ ਕੀਤਾ ਹੈ ਕਿ ਤੇਰੇ ਉੱਤੇ ਬਿਪਤਾ ਟੁੱਟ ਪਵੇਗੀ ਕਿਉਂਕਿ ਇਜ਼ਰਾਈਲ ਦੇ ਘਰਾਣੇ ਤੇ ਯਹੂਦਾਹ ਦੇ ਘਰਾਣੇ ਨੇ ਬੁਰੇ ਕੰਮ ਕੀਤੇ ਹਨ ਅਤੇ ਬਆਲ ਦੇਵਤੇ ਨੂੰ ਬਲ਼ੀਆਂ ਚੜ੍ਹਾ ਕੇ ਮੇਰਾ ਗੁੱਸਾ ਭੜਕਾਇਆ ਹੈ।”+