-
ਯਿਰਮਿਯਾਹ 44:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਯਹੂਦਾਹ ਦੇ ਜਿਹੜੇ ਬਾਕੀ ਬਚੇ ਲੋਕ ਮਿਸਰ ਵਿਚ ਵੱਸਣ ਲਈ ਚਲੇ ਗਏ ਹਨ, ਉਹ ਸਜ਼ਾ ਤੋਂ ਨਹੀਂ ਬਚਣਗੇ ਅਤੇ ਨਾ ਹੀ ਯਹੂਦਾਹ ਵਾਪਸ ਆਉਣ ਲਈ ਜੀਉਂਦੇ ਰਹਿਣਗੇ। ਉਹ ਯਹੂਦਾਹ ਵਾਪਸ ਆ ਕੇ ਵੱਸਣ ਲਈ ਤਰਸਣਗੇ, ਪਰ ਉਹ ਵਾਪਸ ਨਹੀਂ ਆਉਣਗੇ। ਉਨ੍ਹਾਂ ਵਿੱਚੋਂ ਮੁੱਠੀ ਭਰ ਲੋਕ ਹੀ ਵਾਪਸ ਆਉਣਗੇ।’”
-