-
ਯਸਾਯਾਹ 66:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਯਹੋਵਾਹ ਅੱਗ ਨਾਲ,
ਹਾਂ, ਆਪਣੀ ਤਲਵਾਰ ਨਾਲ ਸਾਰੇ ਇਨਸਾਨਾਂ ਨੂੰ ਸਜ਼ਾ ਦੇਵੇਗਾ;
ਅਤੇ ਯਹੋਵਾਹ ਵੱਲੋਂ ਵੱਢੇ ਗਏ ਬਹੁਤ ਸਾਰੇ ਹੋਣਗੇ।
-
-
ਯਿਰਮਿਯਾਹ 25:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਮੈਂ ਯਹੋਵਾਹ ਦੇ ਹੱਥੋਂ ਉਹ ਪਿਆਲਾ ਲਿਆ ਅਤੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਪਿਲਾਇਆ ਜਿਨ੍ਹਾਂ ਨੂੰ ਪਿਲਾਉਣ ਲਈ ਯਹੋਵਾਹ ਨੇ ਮੈਨੂੰ ਘੱਲਿਆ ਸੀ।+
-