-
ਹਿਜ਼ਕੀਏਲ 14:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “‘ਪਰ ਜੇ ਉਹ ਨਬੀ ਮੂਰਖ ਬਣ ਜਾਂਦਾ ਹੈ ਅਤੇ ਉਸ ਆਦਮੀ ਨੂੰ ਜਵਾਬ ਦਿੰਦਾ ਹੈ, ਤਾਂ ਅਸਲ ਵਿਚ ਮੈਂ ਯਹੋਵਾਹ ਨੇ ਹੀ ਉਸ ਨਬੀ ਨੂੰ ਮੂਰਖ ਬਣਾਇਆ ਹੈ।+ ਮੈਂ ਉਸ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉਸ ਨੂੰ ਆਪਣੀ ਪਰਜਾ ਇਜ਼ਰਾਈਲ ਵਿੱਚੋਂ ਨਾਸ਼ ਕਰ ਦਿਆਂਗਾ।
-