ਉਤਪਤ 37:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਫਿਰ ਉਹ ਰੋਟੀ ਖਾਣ ਬੈਠ ਗਏ। ਉਨ੍ਹਾਂ ਨੇ ਦੇਖਿਆ ਕਿ ਗਿਲਆਦ ਤੋਂ ਇਸਮਾਏਲੀਆਂ+ ਦਾ ਕਾਫ਼ਲਾ ਆ ਰਿਹਾ ਸੀ। ਉਨ੍ਹਾਂ ਦੇ ਊਠਾਂ ਉੱਤੇ ਖ਼ੁਸ਼ਬੂਦਾਰ ਗੂੰਦ, ਗੁੱਗਲ ਅਤੇ ਰਾਲ਼ ਵਾਲਾ ਸੱਕ+ ਲੱਦਿਆ ਹੋਇਆ ਸੀ ਅਤੇ ਉਹ ਮਿਸਰ ਨੂੰ ਜਾ ਰਹੇ ਸਨ। ਯਿਰਮਿਯਾਹ 8:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਕੀ ਗਿਲਆਦ ਵਿਚ ਬਲਸਾਨ* ਨਹੀਂ ਹੈ?+ ਜਾਂ ਕੀ ਉੱਥੇ ਕੋਈ ਇਲਾਜ ਕਰਨ ਵਾਲਾ ਨਹੀਂ ਹੈ?+ ਤਾਂ ਫਿਰ, ਮੇਰੇ ਲੋਕਾਂ ਦੀ ਧੀ ਦੀ ਸਿਹਤ ਠੀਕ ਕਿਉਂ ਨਹੀਂ ਹੋਈ?+
25 ਫਿਰ ਉਹ ਰੋਟੀ ਖਾਣ ਬੈਠ ਗਏ। ਉਨ੍ਹਾਂ ਨੇ ਦੇਖਿਆ ਕਿ ਗਿਲਆਦ ਤੋਂ ਇਸਮਾਏਲੀਆਂ+ ਦਾ ਕਾਫ਼ਲਾ ਆ ਰਿਹਾ ਸੀ। ਉਨ੍ਹਾਂ ਦੇ ਊਠਾਂ ਉੱਤੇ ਖ਼ੁਸ਼ਬੂਦਾਰ ਗੂੰਦ, ਗੁੱਗਲ ਅਤੇ ਰਾਲ਼ ਵਾਲਾ ਸੱਕ+ ਲੱਦਿਆ ਹੋਇਆ ਸੀ ਅਤੇ ਉਹ ਮਿਸਰ ਨੂੰ ਜਾ ਰਹੇ ਸਨ।
22 ਕੀ ਗਿਲਆਦ ਵਿਚ ਬਲਸਾਨ* ਨਹੀਂ ਹੈ?+ ਜਾਂ ਕੀ ਉੱਥੇ ਕੋਈ ਇਲਾਜ ਕਰਨ ਵਾਲਾ ਨਹੀਂ ਹੈ?+ ਤਾਂ ਫਿਰ, ਮੇਰੇ ਲੋਕਾਂ ਦੀ ਧੀ ਦੀ ਸਿਹਤ ਠੀਕ ਕਿਉਂ ਨਹੀਂ ਹੋਈ?+