-
ਹਿਜ਼ਕੀਏਲ 30:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 “ਹੇ ਮਨੁੱਖ ਦੇ ਪੁੱਤਰ, ਮੈਂ ਮਿਸਰ ਦੇ ਰਾਜੇ ਫ਼ਿਰਊਨ ਦੀ ਬਾਂਹ ਭੰਨ ਸੁੱਟੀ ਹੈ; ਕੋਈ ਵੀ ਉਸ ਦੀ ਬਾਂਹ ਉੱਤੇ ਪੱਟੀ ਨਹੀਂ ਬੰਨ੍ਹੇਗਾ ਜਿਸ ਕਰਕੇ ਇਹ ਠੀਕ ਨਹੀਂ ਹੋਵੇਗੀ। ਇਸ ਲਈ ਉਸ ਦੀ ਬਾਂਹ ਵਿਚ ਇੰਨੀ ਜਾਨ ਨਹੀਂ ਹੋਵੇਗੀ ਕਿ ਉਹ ਤਲਵਾਰ ਚੁੱਕ ਸਕੇ।”
-