ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 19:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਚੌਥਾ ਗੁਣਾ+ ਯਿਸਾਕਾਰ+ ਲਈ, ਯਿਸਾਕਾਰ ਦੀ ਔਲਾਦ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿਕਲਿਆ।

  • ਯਹੋਸ਼ੁਆ 19:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਫਿਰ ਇਹ ਸਰਹੱਦ ਤਾਬੋਰ,+ ਸ਼ਾਹਸੀਮਾਹ ਤੇ ਬੈਤ-ਸ਼ਮਸ਼ ਤਕ ਪਹੁੰਚਦੀ ਸੀ ਅਤੇ ਉਨ੍ਹਾਂ ਦੀ ਸਰਹੱਦ ਯਰਦਨ ʼਤੇ ਖ਼ਤਮ ਹੁੰਦੀ ਸੀ​—16 ਸ਼ਹਿਰ ਤੇ ਇਨ੍ਹਾਂ ਦੇ ਪਿੰਡ।

  • ਨਿਆਈਆਂ 4:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਉਸ ਨੇ ਕੇਦਸ਼-ਨਫ਼ਤਾਲੀ+ ਤੋਂ ਅਬੀਨੋਅਮ ਦੇ ਪੁੱਤਰ ਬਾਰਾਕ+ ਨੂੰ ਬੁਲਵਾਇਆ ਅਤੇ ਉਸ ਨੂੰ ਕਿਹਾ: “ਭਲਾ, ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਹੁਕਮ ਨਹੀਂ ਦਿੱਤਾ? ‘ਜਾਹ ਤੇ ਤਾਬੋਰ ਪਹਾੜ ਉੱਤੇ ਚੜ੍ਹ* ਅਤੇ ਆਪਣੇ ਨਾਲ ਨਫ਼ਤਾਲੀ ਤੇ ਜ਼ਬੂਲੁਨ ਦੇ 10,000 ਆਦਮੀ ਲੈ ਜਾ।

  • ਜ਼ਬੂਰ 89:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਉੱਤਰ ਅਤੇ ਦੱਖਣ ਤੇਰੇ ਹੱਥਾਂ ਦੀ ਰਚਨਾ ਹਨ;

      ਤਾਬੋਰ+ ਅਤੇ ਹਰਮੋਨ+ ਪਰਬਤ ਖ਼ੁਸ਼ੀ-ਖ਼ੁਸ਼ੀ ਤੇਰੇ ਨਾਂ ਦੇ ਜਸ ਗਾਉਂਦੇ ਹਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ