-
ਯਿਰਮਿਯਾਹ 46:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਯਹੋਵਾਹ ਕਹਿੰਦਾ ਹੈ, ‘ਮੈਂ ਇਹ ਕੀ ਦੇਖ ਰਿਹਾ ਹਾਂ?
ਉਹ ਡਰ ਨਾਲ ਸਹਿਮੇ ਹੋਏ ਹਨ।
ਉਹ ਪਿੱਠ ਦਿਖਾ ਕੇ ਭੱਜ ਰਹੇ ਹਨ, ਉਨ੍ਹਾਂ ਦੇ ਯੋਧੇ ਹਾਰ ਗਏ ਹਨ।
ਉਹ ਡਰ ਦੇ ਮਾਰੇ ਭੱਜ ਗਏ ਹਨ, ਉਨ੍ਹਾਂ ਦੇ ਯੋਧੇ ਪਿੱਛੇ ਮੁੜ ਕੇ ਨਹੀਂ ਦੇਖਦੇ।
ਚਾਰੇ ਪਾਸੇ ਖ਼ੌਫ਼ ਹੀ ਖ਼ੌਫ਼ ਹੈ।’
-
-
ਯਿਰਮਿਯਾਹ 46:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਤੇਰੇ ਬਲਵਾਨ ਆਦਮੀ ਕਿਉਂ ਹੂੰਝੇ ਗਏ?
ਉਹ ਆਪਣੀ ਥਾਂ ʼਤੇ ਖੜ੍ਹੇ ਨਾ ਰਹੇ
ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਹੇਠਾਂ ਡੇਗ ਦਿੱਤਾ ਹੈ।
-