ਨਹੂਮ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਕੀ ਤੂੰ ਨੋ-ਆਮੋਨ* ਤੋਂ ਬਿਹਤਰ ਹੈਂ+ ਜਿਹੜਾ ਨੀਲ ਦਰਿਆ ਵਿੱਚੋਂ ਨਿਕਲਦੀਆਂ ਨਹਿਰਾਂ ʼਤੇ ਵੱਸਿਆ ਹੋਇਆ ਸੀ?+ ਜਿਸ ਦੇ ਆਲੇ-ਦੁਆਲੇ ਪਾਣੀ ਸੀ;ਸਮੁੰਦਰ ਉਸ ਦੀ ਧਨ-ਦੌਲਤ ਦਾ ਜ਼ਰੀਆ ਅਤੇ ਸੁਰੱਖਿਆ ਦੀ ਕੰਧ ਸੀ।
8 ਕੀ ਤੂੰ ਨੋ-ਆਮੋਨ* ਤੋਂ ਬਿਹਤਰ ਹੈਂ+ ਜਿਹੜਾ ਨੀਲ ਦਰਿਆ ਵਿੱਚੋਂ ਨਿਕਲਦੀਆਂ ਨਹਿਰਾਂ ʼਤੇ ਵੱਸਿਆ ਹੋਇਆ ਸੀ?+ ਜਿਸ ਦੇ ਆਲੇ-ਦੁਆਲੇ ਪਾਣੀ ਸੀ;ਸਮੁੰਦਰ ਉਸ ਦੀ ਧਨ-ਦੌਲਤ ਦਾ ਜ਼ਰੀਆ ਅਤੇ ਸੁਰੱਖਿਆ ਦੀ ਕੰਧ ਸੀ।