ਯਸਾਯਾਹ 1:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਨਹਾਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ;+ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰੋ;ਬੁਰਾਈ ਕਰਨੀ ਛੱਡ ਦਿਓ।+ ਹਿਜ਼ਕੀਏਲ 18:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਤੁਸੀਂ ਆਪਣੇ ਸਾਰੇ ਅਪਰਾਧ ਛੱਡ ਦਿਓ+ ਅਤੇ ਆਪਣੇ ਦਿਲਾਂ ਨੂੰ ਅਤੇ ਆਪਣੀ ਸੋਚ ਨੂੰ ਬਦਲੋ।+ ਹੇ ਇਜ਼ਰਾਈਲ ਦੇ ਘਰਾਣੇ, ਤੂੰ ਕਿਉਂ ਆਪਣੀ ਜਾਨ ਗੁਆਉਣੀ ਚਾਹੁੰਦਾ ਹੈਂ?’+
16 ਨਹਾਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ;+ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰੋ;ਬੁਰਾਈ ਕਰਨੀ ਛੱਡ ਦਿਓ।+
31 ਤੁਸੀਂ ਆਪਣੇ ਸਾਰੇ ਅਪਰਾਧ ਛੱਡ ਦਿਓ+ ਅਤੇ ਆਪਣੇ ਦਿਲਾਂ ਨੂੰ ਅਤੇ ਆਪਣੀ ਸੋਚ ਨੂੰ ਬਦਲੋ।+ ਹੇ ਇਜ਼ਰਾਈਲ ਦੇ ਘਰਾਣੇ, ਤੂੰ ਕਿਉਂ ਆਪਣੀ ਜਾਨ ਗੁਆਉਣੀ ਚਾਹੁੰਦਾ ਹੈਂ?’+