-
ਯਿਰਮਿਯਾਹ 16:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਦੇਸ਼ ਦੇ ਛੋਟੇ ਤੋਂ ਲੈ ਕੇ ਵੱਡੇ ਲੋਕਾਂ ਤਕ ਸਾਰੇ ਮਰ ਜਾਣਗੇ।
ਉਨ੍ਹਾਂ ਨੂੰ ਦਫ਼ਨਾਇਆ ਨਹੀਂ ਜਾਵੇਗਾ,
ਉਨ੍ਹਾਂ ਲਈ ਕੋਈ ਸੋਗ ਨਹੀਂ ਮਨਾਏਗਾ
ਅਤੇ ਨਾ ਹੀ ਕੋਈ ਆਪਣੇ ਸਰੀਰ ਨੂੰ ਕੱਟੇ-ਵੱਢੇਗਾ ਜਾਂ ਸਿਰ ਗੰਜਾ ਕਰਵਾਏਗਾ।*
-