-
ਗਿਣਤੀ 21:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਹਾਇ ਤੇਰੇ ʼਤੇ ਮੋਆਬ! ਕਮੋਸ਼+ ਦੇ ਭਗਤੋ, ਤੁਸੀਂ ਨਾਸ਼ ਹੋ ਜਾਓਗੇ!
ਉਹ ਆਪਣੇ ਪੁੱਤਰਾਂ ਨੂੰ ਭਗੌੜੇ ਬਣਾਉਂਦਾ ਹੈ
ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੀਆਂ ਦਾਸੀਆਂ।
-