ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 21:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਆਓ ਉਨ੍ਹਾਂ ʼਤੇ ਤੀਰ ਚਲਾਈਏ:

      ਹਸ਼ਬੋਨ ਦੀਬੋਨ ਤਕ ਨਾਸ਼ ਹੋ ਜਾਵੇਗਾ;+

      ਆਓ ਆਪਾਂ ਇਸ ਨੂੰ ਨੋਫਾਹ ਤਕ ਤਬਾਹ ਕਰ ਦੇਈਏ;

      ਅੱਗ ਮੇਦਬਾ ਤਕ ਫੈਲ ਜਾਵੇਗੀ।”+

  • ਯਹੋਸ਼ੁਆ 13:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਫਿਰ ਮੂਸਾ ਨੇ ਰਊਬੇਨੀਆਂ ਦੇ ਗੋਤ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਵਿਰਾਸਤ ਦਿੱਤੀ

  • ਯਹੋਸ਼ੁਆ 13:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਹਸ਼ਬੋਨ ਅਤੇ ਪਠਾਰੀ ਇਲਾਕੇ ਵਿਚ ਵੱਸੇ ਇਸ ਦੇ ਸਾਰੇ ਕਸਬੇ,+ ਦੀਬੋਨ, ਬਾਮੋਥ-ਬਆਲ, ਬੈਤ-ਬਆਲ-ਮੀਓਨ,+

  • ਯਸਾਯਾਹ 15:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਉਹ ਉੱਪਰ ਮੰਦਰ* ਨੂੰ ਅਤੇ ਦੀਬੋਨ ਨੂੰ ਗਿਆ ਹੈ,+

      ਹਾਂ, ਉੱਚੀਆਂ ਥਾਵਾਂ ʼਤੇ ਰੋਣ ਲਈ ਗਿਆ ਹੈ।

      ਮੋਆਬ ਨਬੋ ਅਤੇ ਮੇਦਬਾ+ ਕਰਕੇ ਵੈਣ ਪਾਉਂਦਾ ਹੈ।+

      ਹਰੇਕ ਸਿਰ ਗੰਜਾ ਕੀਤਾ ਗਿਆ ਹੈ+ ਅਤੇ ਹਰੇਕ ਦਾੜ੍ਹੀ ਕੱਟੀ ਹੋਈ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ