ਯਸਾਯਾਹ 16:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਲਾਂ ਦੇ ਬਾਗ਼ ਤੋਂ ਖ਼ੁਸ਼ੀਆਂ-ਖੇੜੇ ਖੋਹ ਲਏ ਗਏ ਹਨਅਤੇ ਅੰਗੂਰੀ ਬਾਗ਼ਾਂ ਵਿਚ ਹੁਣ ਨਾ ਖ਼ੁਸ਼ੀਆਂ ਦੇ ਗੀਤ ਗਾਏ ਜਾਂਦੇ ਹਨ ਅਤੇ ਨਾ ਹੀ ਉੱਥੇ ਕੋਈ ਸ਼ੋਰ ਹੈ।+ ਮਿੱਧਣ ਵਾਲਾ ਹੁਣ ਦਾਖਰਸ ਲਈ ਚੁਬੱਚਿਆਂ ਵਿਚ ਅੰਗੂਰਾਂ ਨੂੰ ਨਹੀਂ ਮਿੱਧਦਾਕਿਉਂਕਿ ਮੈਂ ਸ਼ੋਰ-ਸ਼ਰਾਬਾ ਬੰਦ ਕਰਾ ਦਿੱਤਾ ਹੈ।+
10 ਫਲਾਂ ਦੇ ਬਾਗ਼ ਤੋਂ ਖ਼ੁਸ਼ੀਆਂ-ਖੇੜੇ ਖੋਹ ਲਏ ਗਏ ਹਨਅਤੇ ਅੰਗੂਰੀ ਬਾਗ਼ਾਂ ਵਿਚ ਹੁਣ ਨਾ ਖ਼ੁਸ਼ੀਆਂ ਦੇ ਗੀਤ ਗਾਏ ਜਾਂਦੇ ਹਨ ਅਤੇ ਨਾ ਹੀ ਉੱਥੇ ਕੋਈ ਸ਼ੋਰ ਹੈ।+ ਮਿੱਧਣ ਵਾਲਾ ਹੁਣ ਦਾਖਰਸ ਲਈ ਚੁਬੱਚਿਆਂ ਵਿਚ ਅੰਗੂਰਾਂ ਨੂੰ ਨਹੀਂ ਮਿੱਧਦਾਕਿਉਂਕਿ ਮੈਂ ਸ਼ੋਰ-ਸ਼ਰਾਬਾ ਬੰਦ ਕਰਾ ਦਿੱਤਾ ਹੈ।+