ਯਿਰਮਿਯਾਹ 49:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਦੇਖੋ! ਉਹ ਉਕਾਬ ਵਾਂਗ ਉੱਪਰ ਉੱਡੇਗਾਅਤੇ ਆਪਣੇ ਸ਼ਿਕਾਰ ʼਤੇ ਝਪੱਟਾ ਮਾਰੇਗਾ,+ਉਹ ਬਾਸਰਾਹ ਉੱਤੇ ਆਪਣੇ ਖੰਭ ਖਿਲਾਰੇਗਾ।+ ਉਸ ਦਿਨ ਅਦੋਮ ਦੇ ਯੋਧਿਆਂ ਦੇ ਦਿਲ ਉਸ ਔਰਤ ਦੇ ਦਿਲ ਵਰਗੇ ਹੋ ਜਾਣਗੇਜਿਸ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ।”
22 ਦੇਖੋ! ਉਹ ਉਕਾਬ ਵਾਂਗ ਉੱਪਰ ਉੱਡੇਗਾਅਤੇ ਆਪਣੇ ਸ਼ਿਕਾਰ ʼਤੇ ਝਪੱਟਾ ਮਾਰੇਗਾ,+ਉਹ ਬਾਸਰਾਹ ਉੱਤੇ ਆਪਣੇ ਖੰਭ ਖਿਲਾਰੇਗਾ।+ ਉਸ ਦਿਨ ਅਦੋਮ ਦੇ ਯੋਧਿਆਂ ਦੇ ਦਿਲ ਉਸ ਔਰਤ ਦੇ ਦਿਲ ਵਰਗੇ ਹੋ ਜਾਣਗੇਜਿਸ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ।”