-
ਗਿਣਤੀ 21:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਹਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ ਜਿਸ ਨੇ ਮੋਆਬ ਦੇ ਰਾਜੇ ਨਾਲ ਲੜਾਈ ਕਰ ਕੇ ਅਰਨੋਨ ਤਕ ਉਸ ਦੇ ਦੇਸ਼ ʼਤੇ ਕਬਜ਼ਾ ਕਰ ਲਿਆ ਸੀ।
-
-
ਗਿਣਤੀ 21:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਹਸ਼ਬੋਨ ਤੋਂ ਅੱਗ ਨਿਕਲੀ, ਸੀਹੋਨ ਦੇ ਸ਼ਹਿਰ ਤੋਂ ਅੱਗ ਦੀ ਲਾਟ।
ਇਸ ਨੇ ਮੋਆਬ ਦੇ ਆਰ ਸ਼ਹਿਰ ਨੂੰ ਭਸਮ ਕਰ ਦਿੱਤਾ,
ਹਾਂ, ਇਸ ਨੇ ਅਰਨੋਨ ਦੀਆਂ ਉੱਚੀਆਂ ਥਾਵਾਂ ਦੇ ਹਾਕਮਾਂ ਨੂੰ ਭਸਮ ਕਰ ਦਿੱਤਾ।
-