-
ਹਿਜ਼ਕੀਏਲ 21:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 “ਹੇ ਮਨੁੱਖ ਦੇ ਪੁੱਤਰ, ਬਾਬਲ ਦੇ ਰਾਜੇ ਦੀ ਤਲਵਾਰ ਲਈ ਦੋ ਰਾਹਾਂ ʼਤੇ ਨਿਸ਼ਾਨ ਲਾ। ਦੋਵੇਂ ਰਾਹ ਇੱਕੋ ਹੀ ਦੇਸ਼ ਤੋਂ ਸ਼ੁਰੂ ਹੋਣਗੇ। ਜਿੱਥੇ ਸੜਕ ਤੋਂ ਦੋ ਰਾਹ ਨਿਕਲਣਗੇ ਅਤੇ ਇਹ ਰਾਹ ਦੋ ਸ਼ਹਿਰਾਂ ਨੂੰ ਜਾਣਗੇ, ਉੱਥੇ ਨਿਸ਼ਾਨ ਲਈ ਮੀਲ-ਪੱਥਰ* ਖੜ੍ਹਾ ਕਰ। 20 ਤੂੰ ਤਲਵਾਰ ਲਈ ਦੋਵੇਂ ਰਾਹਾਂ ʼਤੇ ਨਿਸ਼ਾਨ ਲਾ ਕਿ ਅੰਮੋਨੀਆਂ ਦੇ ਸ਼ਹਿਰ ਰੱਬਾਹ+ ʼਤੇ ਹਮਲਾ ਕਰਨ ਲਈ ਕਿਸ ਰਾਹ ਜਾਣਾ ਹੈ ਅਤੇ ਯਹੂਦਾਹ ਵਿਚ ਕਿਲੇਬੰਦ ਸ਼ਹਿਰ ਯਰੂਸ਼ਲਮ ʼਤੇ ਹਮਲਾ ਕਰਨ ਲਈ ਕਿਸ ਰਾਹ ਜਾਣਾ ਹੈ।+
-