-
ਹਿਜ਼ਕੀਏਲ 25:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਮੈਂ ਰੱਬਾਹ+ ਸ਼ਹਿਰ ਨੂੰ ਊਠਾਂ ਲਈ ਚਰਾਂਦ ਅਤੇ ਅੰਮੋਨੀਆਂ ਦੇ ਦੇਸ਼ ਨੂੰ ਭੇਡਾਂ-ਬੱਕਰੀਆਂ ਲਈ ਆਰਾਮ ਕਰਨ ਦੀ ਜਗ੍ਹਾ ਬਣਾ ਦਿਆਂਗਾ ਅਤੇ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ।”’”
-
-
ਆਮੋਸ 1:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਸ ਲਈ ਮੈਂ ਰੱਬਾਹ ਦੀ ਕੰਧ ਨੂੰ ਅੱਗ ਲਾ ਦਿਆਂਗਾ,+
ਇਹ ਉਸ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ,
ਯੁੱਧ ਦੇ ਦਿਨ ਲੜਾਈ ਦਾ ਹੋਕਾ ਦਿੱਤਾ ਜਾਵੇਗਾ,
ਤੂਫ਼ਾਨ ਦੇ ਦਿਨ ਝੱਖੜ ਝੁੱਲੇਗਾ।
-