ਯਸਾਯਾਹ 34:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਕੋਲ ਤਲਵਾਰ ਹੈ; ਇਹ ਖ਼ੂਨ ਨਾਲ ਤਰ ਹੋ ਜਾਵੇਗੀ। ਇਹ ਚਰਬੀ ਨਾਲ,+ਜਵਾਨ ਭੇਡੂਆਂ ਅਤੇ ਬੱਕਰਿਆਂ ਦੇ ਖ਼ੂਨ ਨਾਲਅਤੇ ਭੇਡੂਆਂ ਦੇ ਗੁਰਦੇ ਦੀ ਚਰਬੀ ਨਾਲ ਢਕ ਜਾਵੇਗੀ। ਕਿਉਂਕਿ ਯਹੋਵਾਹ ਨੇ ਬਾਸਰਾਹ ਵਿਚ ਬਲ਼ੀ ਤਿਆਰ ਕੀਤੀ ਹੈ,ਅਦੋਮ ਵਿਚ ਬਹੁਤ ਕੱਟ-ਵੱਢ ਹੋਵੇਗੀ।+ ਯਸਾਯਾਹ 63:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 63 ਇਹ ਕੌਣ ਹੈ ਜੋ ਅਦੋਮ+ ਤੋਂ,ਹਾਂ, ਬਾਸਰਾਹ+ ਤੋਂ ਚਮਕੀਲੇ ਰੰਗ ਦੇ* ਕੱਪੜੇ ਪਾਈ,ਸ਼ਾਨਦਾਰ ਲਿਬਾਸ ਪਹਿਨੀ ਵੱਡੀ ਤਾਕਤ ਨਾਲ ਆ ਰਿਹਾ ਹੈ? “ਇਹ ਮੈਂ ਹਾਂ ਜੋ ਸੱਚੀਆਂ ਗੱਲਾਂ ਦੱਸਦਾ ਹਾਂ,ਜਿਸ ਕੋਲ ਬਚਾਉਣ ਦੀ ਡਾਢੀ ਤਾਕਤ ਹੈ।” ਯਿਰਮਿਯਾਹ 49:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਦੇਖੋ! ਉਹ ਉਕਾਬ ਵਾਂਗ ਉੱਪਰ ਉੱਡੇਗਾਅਤੇ ਆਪਣੇ ਸ਼ਿਕਾਰ ʼਤੇ ਝਪੱਟਾ ਮਾਰੇਗਾ,+ਉਹ ਬਾਸਰਾਹ ਉੱਤੇ ਆਪਣੇ ਖੰਭ ਖਿਲਾਰੇਗਾ।+ ਉਸ ਦਿਨ ਅਦੋਮ ਦੇ ਯੋਧਿਆਂ ਦੇ ਦਿਲ ਉਸ ਔਰਤ ਦੇ ਦਿਲ ਵਰਗੇ ਹੋ ਜਾਣਗੇਜਿਸ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ।” ਆਮੋਸ 1:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਲਈ ਮੈਂ ਤੇਮਾਨ ʼਤੇ ਅੱਗ ਘੱਲਾਂਗਾ,+ਇਹ ਬਾਸਰਾਹ ਦੇ ਕਿਲਿਆਂ ਨੂੰ ਸਾੜ ਕੇ ਸੁਆਹ ਕਰ ਦੇਵੇਗੀ।’+
6 ਯਹੋਵਾਹ ਕੋਲ ਤਲਵਾਰ ਹੈ; ਇਹ ਖ਼ੂਨ ਨਾਲ ਤਰ ਹੋ ਜਾਵੇਗੀ। ਇਹ ਚਰਬੀ ਨਾਲ,+ਜਵਾਨ ਭੇਡੂਆਂ ਅਤੇ ਬੱਕਰਿਆਂ ਦੇ ਖ਼ੂਨ ਨਾਲਅਤੇ ਭੇਡੂਆਂ ਦੇ ਗੁਰਦੇ ਦੀ ਚਰਬੀ ਨਾਲ ਢਕ ਜਾਵੇਗੀ। ਕਿਉਂਕਿ ਯਹੋਵਾਹ ਨੇ ਬਾਸਰਾਹ ਵਿਚ ਬਲ਼ੀ ਤਿਆਰ ਕੀਤੀ ਹੈ,ਅਦੋਮ ਵਿਚ ਬਹੁਤ ਕੱਟ-ਵੱਢ ਹੋਵੇਗੀ।+
63 ਇਹ ਕੌਣ ਹੈ ਜੋ ਅਦੋਮ+ ਤੋਂ,ਹਾਂ, ਬਾਸਰਾਹ+ ਤੋਂ ਚਮਕੀਲੇ ਰੰਗ ਦੇ* ਕੱਪੜੇ ਪਾਈ,ਸ਼ਾਨਦਾਰ ਲਿਬਾਸ ਪਹਿਨੀ ਵੱਡੀ ਤਾਕਤ ਨਾਲ ਆ ਰਿਹਾ ਹੈ? “ਇਹ ਮੈਂ ਹਾਂ ਜੋ ਸੱਚੀਆਂ ਗੱਲਾਂ ਦੱਸਦਾ ਹਾਂ,ਜਿਸ ਕੋਲ ਬਚਾਉਣ ਦੀ ਡਾਢੀ ਤਾਕਤ ਹੈ।”
22 ਦੇਖੋ! ਉਹ ਉਕਾਬ ਵਾਂਗ ਉੱਪਰ ਉੱਡੇਗਾਅਤੇ ਆਪਣੇ ਸ਼ਿਕਾਰ ʼਤੇ ਝਪੱਟਾ ਮਾਰੇਗਾ,+ਉਹ ਬਾਸਰਾਹ ਉੱਤੇ ਆਪਣੇ ਖੰਭ ਖਿਲਾਰੇਗਾ।+ ਉਸ ਦਿਨ ਅਦੋਮ ਦੇ ਯੋਧਿਆਂ ਦੇ ਦਿਲ ਉਸ ਔਰਤ ਦੇ ਦਿਲ ਵਰਗੇ ਹੋ ਜਾਣਗੇਜਿਸ ਨੂੰ ਜਣਨ-ਪੀੜਾਂ ਲੱਗੀਆਂ ਹੋਈਆਂ ਹਨ।”