-
ਓਬਦਯਾਹ 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਯਾਕੂਬ ਦਾ ਘਰਾਣਾ ਅੱਗ ਬਣ ਜਾਵੇਗਾ,
ਯੂਸੁਫ਼ ਦਾ ਘਰਾਣਾ ਅੱਗ ਦੀ ਲਾਟ
ਅਤੇ ਏਸਾਓ ਦਾ ਘਰਾਣਾ ਘਾਹ-ਫੂਸ;
ਉਹ ਉਨ੍ਹਾਂ ਨੂੰ ਸਾੜ ਕੇ ਸੁਆਹ ਕਰ ਦੇਣਗੇ
ਅਤੇ ਏਸਾਓ ਦੇ ਘਰਾਣੇ ਵਿੱਚੋਂ ਕੋਈ ਨਹੀਂ ਬਚੇਗਾ+
ਕਿਉਂਕਿ ਯਹੋਵਾਹ ਨੇ ਆਪ ਇਹ ਗੱਲ ਕਹੀ ਹੈ।
-