ਯਿਰਮਿਯਾਹ 9:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ ਪਹਾੜਾਂ ਲਈ ਰੋਵਾਂਗਾ ਅਤੇ ਸੋਗ ਮਨਾਵਾਂਗਾਅਤੇ ਮੈਂ ਉਜਾੜ ਦੀਆਂ ਚਰਾਂਦਾਂ ਲਈ ਵਿਰਲਾਪ* ਦਾ ਗੀਤ ਗਾਵਾਂਗਾਕਿਉਂਕਿ ਇਹ ਸਭ ਕੁਝ ਸੜ ਚੁੱਕਾ ਹੈ ਤੇ ਉੱਧਰੋਂ ਦੀ ਕੋਈ ਨਹੀਂ ਲੰਘਦਾ,ਉੱਥੇ ਪਸ਼ੂਆਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਆਕਾਸ਼ ਦੇ ਪੰਛੀ ਅਤੇ ਜਾਨਵਰ ਨੱਠ ਗਏ ਹਨ; ਉਹ ਚਲੇ ਗਏ ਹਨ।+
10 ਮੈਂ ਪਹਾੜਾਂ ਲਈ ਰੋਵਾਂਗਾ ਅਤੇ ਸੋਗ ਮਨਾਵਾਂਗਾਅਤੇ ਮੈਂ ਉਜਾੜ ਦੀਆਂ ਚਰਾਂਦਾਂ ਲਈ ਵਿਰਲਾਪ* ਦਾ ਗੀਤ ਗਾਵਾਂਗਾਕਿਉਂਕਿ ਇਹ ਸਭ ਕੁਝ ਸੜ ਚੁੱਕਾ ਹੈ ਤੇ ਉੱਧਰੋਂ ਦੀ ਕੋਈ ਨਹੀਂ ਲੰਘਦਾ,ਉੱਥੇ ਪਸ਼ੂਆਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਆਕਾਸ਼ ਦੇ ਪੰਛੀ ਅਤੇ ਜਾਨਵਰ ਨੱਠ ਗਏ ਹਨ; ਉਹ ਚਲੇ ਗਏ ਹਨ।+