ਯਸਾਯਾਹ 11:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਹ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ ਅਤੇ ਇਜ਼ਰਾਈਲ ਦੇ ਖਿੰਡੇ ਹੋਇਆਂ ਨੂੰ ਇਕੱਠਾ ਕਰੇਗਾ+ ਅਤੇ ਉਹ ਧਰਤੀ ਦੇ ਚਾਰਾਂ ਕੋਨਿਆਂ ਤੋਂ ਯਹੂਦਾਹ ਦੇ ਤਿੱਤਰ-ਬਿੱਤਰ ਹੋਇਆਂ ਨੂੰ ਇਕੱਠਾ ਕਰੇਗਾ।+ ਯਿਰਮਿਯਾਹ 3:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਉਨ੍ਹਾਂ ਦਿਨਾਂ ਵਿਚ ਯਹੂਦਾਹ ਦਾ ਘਰਾਣਾ ਅਤੇ ਇਜ਼ਰਾਈਲ ਦਾ ਘਰਾਣਾ ਨਾਲ-ਨਾਲ ਚੱਲਣਗੇ+ ਅਤੇ ਉਹ ਇਕੱਠੇ ਉੱਤਰ ਦੇਸ਼ ਤੋਂ ਉਸ ਦੇਸ਼ ਵਿਚ ਆਉਣਗੇ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਵਿਰਾਸਤ ਵਿਚ ਦਿੱਤਾ ਸੀ।+ ਹੋਸ਼ੇਆ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੂਦਾਹ ਤੇ ਇਜ਼ਰਾਈਲ ਦੇ ਲੋਕ ਏਕਤਾ ਦੇ ਬੰਧਨ ਵਿਚ ਬੰਨ੍ਹੇ ਜਾਣਗੇ+ ਅਤੇ ਉਹ ਆਪਣੇ ਲਈ ਇਕ ਮੁਖੀ ਚੁਣਨਗੇ ਅਤੇ ਦੇਸ਼ ਤੋਂ ਚਲੇ ਜਾਣਗੇ। ਉਹ ਦਿਨ ਯਿਜ਼ਰਾਏਲ ਲਈ ਖ਼ਾਸ ਹੋਵੇਗਾ।+
12 ਉਹ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ ਅਤੇ ਇਜ਼ਰਾਈਲ ਦੇ ਖਿੰਡੇ ਹੋਇਆਂ ਨੂੰ ਇਕੱਠਾ ਕਰੇਗਾ+ ਅਤੇ ਉਹ ਧਰਤੀ ਦੇ ਚਾਰਾਂ ਕੋਨਿਆਂ ਤੋਂ ਯਹੂਦਾਹ ਦੇ ਤਿੱਤਰ-ਬਿੱਤਰ ਹੋਇਆਂ ਨੂੰ ਇਕੱਠਾ ਕਰੇਗਾ।+
18 “ਉਨ੍ਹਾਂ ਦਿਨਾਂ ਵਿਚ ਯਹੂਦਾਹ ਦਾ ਘਰਾਣਾ ਅਤੇ ਇਜ਼ਰਾਈਲ ਦਾ ਘਰਾਣਾ ਨਾਲ-ਨਾਲ ਚੱਲਣਗੇ+ ਅਤੇ ਉਹ ਇਕੱਠੇ ਉੱਤਰ ਦੇਸ਼ ਤੋਂ ਉਸ ਦੇਸ਼ ਵਿਚ ਆਉਣਗੇ ਜੋ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਵਿਰਾਸਤ ਵਿਚ ਦਿੱਤਾ ਸੀ।+
11 ਯਹੂਦਾਹ ਤੇ ਇਜ਼ਰਾਈਲ ਦੇ ਲੋਕ ਏਕਤਾ ਦੇ ਬੰਧਨ ਵਿਚ ਬੰਨ੍ਹੇ ਜਾਣਗੇ+ ਅਤੇ ਉਹ ਆਪਣੇ ਲਈ ਇਕ ਮੁਖੀ ਚੁਣਨਗੇ ਅਤੇ ਦੇਸ਼ ਤੋਂ ਚਲੇ ਜਾਣਗੇ। ਉਹ ਦਿਨ ਯਿਜ਼ਰਾਏਲ ਲਈ ਖ਼ਾਸ ਹੋਵੇਗਾ।+