-
ਯਿਰਮਿਯਾਹ 10:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਇਸੇ ਕਰਕੇ ਉਨ੍ਹਾਂ ਨੇ ਡੂੰਘੀ ਸਮਝ ਤੋਂ ਕੰਮ ਨਹੀਂ ਲਿਆ
ਅਤੇ ਉਨ੍ਹਾਂ ਦੇ ਸਾਰੇ ਇੱਜੜ ਖਿੰਡ ਗਏ ਹਨ।”+
-
-
ਯਿਰਮਿਯਾਹ 23:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਇਸ ਲਈ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਆਪਣੀ ਪਰਜਾ ਦੇ ਚਰਵਾਹਿਆਂ ਖ਼ਿਲਾਫ਼ ਇਹ ਕਹਿੰਦਾ ਹੈ: “ਤੁਸੀਂ ਮੇਰੀਆਂ ਭੇਡਾਂ ਨੂੰ ਖਿੰਡਾ ਦਿੱਤਾ ਹੈ; ਤੁਸੀਂ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਧਿਆਨ ਨਹੀਂ ਰੱਖਿਆ।”+
“ਇਸ ਕਰਕੇ ਮੈਂ ਤੁਹਾਡੇ ਬੁਰੇ ਕੰਮਾਂ ਕਾਰਨ ਤੁਹਾਨੂੰ ਸਜ਼ਾ ਦਿਆਂਗਾ,” ਯਹੋਵਾਹ ਕਹਿੰਦਾ ਹੈ।
-
-
ਹਿਜ਼ਕੀਏਲ 34:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਮੇਰੀਆਂ ਭੇਡਾਂ ਸਾਰੇ ਪਹਾੜਾਂ ਅਤੇ ਸਾਰੀਆਂ ਉੱਚੀਆਂ ਪਹਾੜੀਆਂ ʼਤੇ ਭਟਕਦੀਆਂ ਰਹੀਆਂ; ਮੇਰੀਆਂ ਭੇਡਾਂ ਸਾਰੀ ਧਰਤੀ ʼਤੇ ਖਿੱਲਰ ਗਈਆਂ। ਕਿਸੇ ਨੇ ਵੀ ਉਨ੍ਹਾਂ ਦੀ ਤਲਾਸ਼ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਲੱਭਿਆ।
-