ਮੀਕਾਹ 7:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਆਪਣੇ ਡੰਡੇ ਨਾਲ ਆਪਣੇ ਲੋਕਾਂ ਦੀ, ਹਾਂ, ਆਪਣੀ ਵਿਰਾਸਤ ਦੇ ਝੁੰਡ ਦੀ ਚਰਵਾਹੀ ਕਰ,+ਜਿਹੜਾ ਜੰਗਲ ਵਿਚ ਇਕੱਲਾ ਰਹਿੰਦਾ ਸੀ, ਹਾਂ, ਫਲਾਂ ਦੇ ਬਾਗ਼ ਵਿਚ। ਪੁਰਾਣੇ ਸਮਿਆਂ ਵਾਂਗ ਉਨ੍ਹਾਂ ਨੂੰ ਬਾਸ਼ਾਨ ਅਤੇ ਗਿਲਆਦ ਵਿਚ ਘਾਹ ਚਰਨ ਦੇ।+
14 ਆਪਣੇ ਡੰਡੇ ਨਾਲ ਆਪਣੇ ਲੋਕਾਂ ਦੀ, ਹਾਂ, ਆਪਣੀ ਵਿਰਾਸਤ ਦੇ ਝੁੰਡ ਦੀ ਚਰਵਾਹੀ ਕਰ,+ਜਿਹੜਾ ਜੰਗਲ ਵਿਚ ਇਕੱਲਾ ਰਹਿੰਦਾ ਸੀ, ਹਾਂ, ਫਲਾਂ ਦੇ ਬਾਗ਼ ਵਿਚ। ਪੁਰਾਣੇ ਸਮਿਆਂ ਵਾਂਗ ਉਨ੍ਹਾਂ ਨੂੰ ਬਾਸ਼ਾਨ ਅਤੇ ਗਿਲਆਦ ਵਿਚ ਘਾਹ ਚਰਨ ਦੇ।+