ਓਬਦਯਾਹ 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਉਹ ਨੇਗੇਬ ਅਤੇ ਏਸਾਓ ਦੇ ਪਹਾੜੀ ਇਲਾਕੇ ʼਤੇ,ਨਾਲੇ ਸ਼ੇਫਲਾਹ ਅਤੇ ਫਲਿਸਤੀਆਂ ਦੇ ਦੇਸ਼ ʼਤੇ ਕਬਜ਼ਾ ਕਰਨਗੇ।+ ਉਹ ਇਫ਼ਰਾਈਮ ਦੇ ਇਲਾਕੇ ਅਤੇ ਸਾਮਰਿਯਾ ਦੇ ਇਲਾਕੇ ʼਤੇ ਕਬਜ਼ਾ ਕਰਨਗੇ+ਅਤੇ ਬਿਨਯਾਮੀਨ ਗਿਲਆਦ ਉੱਤੇ ਕਬਜ਼ਾ ਕਰੇਗਾ।
19 ਉਹ ਨੇਗੇਬ ਅਤੇ ਏਸਾਓ ਦੇ ਪਹਾੜੀ ਇਲਾਕੇ ʼਤੇ,ਨਾਲੇ ਸ਼ੇਫਲਾਹ ਅਤੇ ਫਲਿਸਤੀਆਂ ਦੇ ਦੇਸ਼ ʼਤੇ ਕਬਜ਼ਾ ਕਰਨਗੇ।+ ਉਹ ਇਫ਼ਰਾਈਮ ਦੇ ਇਲਾਕੇ ਅਤੇ ਸਾਮਰਿਯਾ ਦੇ ਇਲਾਕੇ ʼਤੇ ਕਬਜ਼ਾ ਕਰਨਗੇ+ਅਤੇ ਬਿਨਯਾਮੀਨ ਗਿਲਆਦ ਉੱਤੇ ਕਬਜ਼ਾ ਕਰੇਗਾ।