ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 26:32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਮੈਂ ਦੇਸ਼ ਨੂੰ ਉਜਾੜ ਦਿਆਂਗਾ+ ਅਤੇ ਤੇਰੇ ਦੁਸ਼ਮਣ ਜਿਹੜੇ ਇੱਥੇ ਆ ਕੇ ਵੱਸਣਗੇ, ਦੇਸ਼ ਦੀ ਹਾਲਤ ਦੇਖ ਕੇ ਹੱਕੇ-ਬੱਕੇ ਰਹਿ ਜਾਣਗੇ।+

  • 2 ਇਤਿਹਾਸ 36:20, 21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਉਹ ਤਲਵਾਰ ਤੋਂ ਬਚੇ ਹੋਇਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ+ ਅਤੇ ਉਹ ਉਸ ਦੇ ਤੇ ਉਸ ਦੇ ਪੁੱਤਰਾਂ ਦੇ ਦਾਸ ਬਣ ਗਏ+ ਜਦ ਤਕ ਫਾਰਸ* ਨੇ ਰਾਜ ਕਰਨਾ ਸ਼ੁਰੂ ਨਹੀਂ ਕੀਤਾ+ 21 ਤਾਂਕਿ ਯਿਰਮਿਯਾਹ ਰਾਹੀਂ ਕਿਹਾ ਯਹੋਵਾਹ ਦਾ ਬਚਨ ਪੂਰਾ ਹੋਵੇ+ ਅਤੇ ਦੇਸ਼ ਆਪਣੇ ਸਬਤਾਂ ਦਾ ਹਿਸਾਬ ਚੁਕਾ ਨਾ ਦੇਵੇ।+ ਵਿਰਾਨੀ ਦੇ ਸਾਰੇ ਦਿਨ ਪੂਰਾ ਦੇਸ਼ ਸਬਤ ਮਨਾਉਂਦਾ ਰਿਹਾ ਜਦ ਤਕ 70 ਸਾਲ ਪੂਰੇ ਨਾ ਹੋ ਗਏ।+

  • ਯਸਾਯਾਹ 6:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਇਹ ਸੁਣ ਕੇ ਮੈਂ ਕਿਹਾ: “ਹੇ ਯਹੋਵਾਹ, ਕਦੋਂ ਤਕ?” ਫਿਰ ਉਸ ਨੇ ਕਿਹਾ:

      “ਜਦ ਤਕ ਸ਼ਹਿਰ ਖੰਡਰ ਤੇ ਬੇਅਬਾਦ ਨਾ ਹੋ ਜਾਣ,

      ਜਦ ਤਕ ਘਰ ਸੁੰਨੇ ਨਾ ਹੋ ਜਾਣ

      ਅਤੇ ਦੇਸ਼ ਤਬਾਹ ਤੇ ਵੀਰਾਨ ਨਾ ਹੋ ਜਾਵੇ;+

  • ਯਿਰਮਿਯਾਹ 10:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਸੁਣੋ! ਇਕ ਖ਼ਬਰ ਆਈ ਹੈ! ਦੁਸ਼ਮਣ ਆ ਰਿਹਾ ਹੈ!

      ਉੱਤਰ ਦੇਸ਼ ਤੋਂ ਵੱਡੇ ਰੌਲ਼ੇ ਦੀ ਆਵਾਜ਼ ਸੁਣਾਈ ਦੇ ਰਹੀ ਹੈ,+

      ਉਹ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦੇਵੇਗਾ।+

  • ਹਿਜ਼ਕੀਏਲ 33:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਮੈਂ ਦੇਸ਼ ਨੂੰ ਪੂਰੀ ਤਰ੍ਹਾਂ ਉਜਾੜ ਤੇ ਵੀਰਾਨ ਬਣਾ ਦਿਆਂਗਾ+ ਅਤੇ ਇਸ ਦੀ ਤਾਕਤ ਤੇ ਘਮੰਡ ਚੂਰ-ਚੂਰ ਕਰ ਦਿਆਂਗਾ। ਇਜ਼ਰਾਈਲ ਦੇ ਪਹਾੜ ਵੀਰਾਨ ਹੋ ਜਾਣਗੇ+ ਅਤੇ ਉਨ੍ਹਾਂ ਵਿੱਚੋਂ ਦੀ ਕੋਈ ਨਹੀਂ ਲੰਘੇਗਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ