ਯਸਾਯਾਹ 13:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਹ ਦੂਰ ਦੇਸ਼ ਤੋਂ,+ਹਾਂ, ਆਕਾਸ਼ਾਂ ਦੇ ਸਿਰਿਆਂ ਤੋਂ ਆ ਰਹੇ ਹਨ,ਯਹੋਵਾਹ ਅਤੇ ਉਸ ਦੇ ਕ੍ਰੋਧ ਦੇ ਹਥਿਆਰਸਾਰੀ ਧਰਤੀ ਨੂੰ ਤਬਾਹ ਕਰਨ ਆ ਰਹੇ ਹਨ।+ ਯਿਰਮਿਯਾਹ 51:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 “ਤੀਰਾਂ ਨੂੰ ਲਿਸ਼ਕਾਓ;+ ਢਾਲਾਂ ਫੜ ਲਓ।* ਯਹੋਵਾਹ ਨੇ ਮਾਦੀਆਂ ਦੇ ਰਾਜਿਆਂ ਦੇ ਮਨਾਂ ਨੂੰ ਉਕਸਾਇਆ ਹੈ+ਕਿਉਂਕਿ ਉਸ ਨੇ ਬਾਬਲ ਨੂੰ ਤਬਾਹ ਕਰਨ ਦਾ ਇਰਾਦਾ ਕੀਤਾ ਹੈ। ਯਹੋਵਾਹ ਬਦਲਾ ਲਵੇਗਾ, ਹਾਂ, ਉਹ ਆਪਣੇ ਮੰਦਰ ਦਾ ਬਦਲਾ ਲਵੇਗਾ।
5 ਉਹ ਦੂਰ ਦੇਸ਼ ਤੋਂ,+ਹਾਂ, ਆਕਾਸ਼ਾਂ ਦੇ ਸਿਰਿਆਂ ਤੋਂ ਆ ਰਹੇ ਹਨ,ਯਹੋਵਾਹ ਅਤੇ ਉਸ ਦੇ ਕ੍ਰੋਧ ਦੇ ਹਥਿਆਰਸਾਰੀ ਧਰਤੀ ਨੂੰ ਤਬਾਹ ਕਰਨ ਆ ਰਹੇ ਹਨ।+
11 “ਤੀਰਾਂ ਨੂੰ ਲਿਸ਼ਕਾਓ;+ ਢਾਲਾਂ ਫੜ ਲਓ।* ਯਹੋਵਾਹ ਨੇ ਮਾਦੀਆਂ ਦੇ ਰਾਜਿਆਂ ਦੇ ਮਨਾਂ ਨੂੰ ਉਕਸਾਇਆ ਹੈ+ਕਿਉਂਕਿ ਉਸ ਨੇ ਬਾਬਲ ਨੂੰ ਤਬਾਹ ਕਰਨ ਦਾ ਇਰਾਦਾ ਕੀਤਾ ਹੈ। ਯਹੋਵਾਹ ਬਦਲਾ ਲਵੇਗਾ, ਹਾਂ, ਉਹ ਆਪਣੇ ਮੰਦਰ ਦਾ ਬਦਲਾ ਲਵੇਗਾ।