ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 34:6, 7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਯਹੋਵਾਹ ਕੋਲ ਤਲਵਾਰ ਹੈ; ਇਹ ਖ਼ੂਨ ਨਾਲ ਤਰ ਹੋ ਜਾਵੇਗੀ।

      ਇਹ ਚਰਬੀ ਨਾਲ,+

      ਜਵਾਨ ਭੇਡੂਆਂ ਅਤੇ ਬੱਕਰਿਆਂ ਦੇ ਖ਼ੂਨ ਨਾਲ

      ਅਤੇ ਭੇਡੂਆਂ ਦੇ ਗੁਰਦੇ ਦੀ ਚਰਬੀ ਨਾਲ ਢਕ ਜਾਵੇਗੀ।

      ਕਿਉਂਕਿ ਯਹੋਵਾਹ ਨੇ ਬਾਸਰਾਹ ਵਿਚ ਬਲ਼ੀ ਤਿਆਰ ਕੀਤੀ ਹੈ,

      ਅਦੋਮ ਵਿਚ ਬਹੁਤ ਕੱਟ-ਵੱਢ ਹੋਵੇਗੀ।+

       7 ਜੰਗਲੀ ਸਾਨ੍ਹ ਉਨ੍ਹਾਂ ਨਾਲ ਥੱਲੇ ਜਾਣਗੇ,

      ਜਵਾਨ ਬਲਦ ਤਾਕਤਵਰਾਂ ਦੇ ਨਾਲ।

      ਉਨ੍ਹਾਂ ਦਾ ਦੇਸ਼ ਖ਼ੂਨ ਨਾਲ ਤਰ ਹੋ ਜਾਵੇਗਾ

      ਅਤੇ ਉਨ੍ਹਾਂ ਦੀ ਮਿੱਟੀ ਚਰਬੀ ਨਾਲ ਭਿੱਜ ਜਾਵੇਗੀ।”

  • ਹਿਜ਼ਕੀਏਲ 39:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਤੁਸੀਂ ਬਾਸ਼ਾਨ ਦੇ ਸਾਰੇ ਪਲ਼ੇ ਹੋਏ ਭੇਡੂਆਂ, ਲੇਲਿਆਂ, ਬੱਕਰਿਆਂ ਅਤੇ ਬਲਦਾਂ ਦਾ, ਹਾਂ, ਸੂਰਮਿਆਂ ਦਾ ਮਾਸ ਖਾਓਗੇ ਅਤੇ ਧਰਤੀ ਦੇ ਮੁਖੀਆਂ ਦਾ ਖ਼ੂਨ ਪੀਓਗੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ