-
ਦਾਨੀਏਲ 4:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਰਾਜੇ ਨੇ ਕਿਹਾ: “ਕੀ ਇਹ ਮਹਾਂ ਬਾਬਲ ਨਹੀਂ ਜਿਸ ਨੂੰ ਮੈਂ ਆਪਣੇ ਬਲ ਅਤੇ ਤਾਕਤ ਦੇ ਦਮ ʼਤੇ ਸ਼ਾਹੀ ਘਰਾਣੇ ਦੇ ਰਹਿਣ ਲਈ ਬਣਾਇਆ ਹੈ ਅਤੇ ਕੀ ਇਹ ਸ਼ਹਿਰ ਮੇਰੀ ਤਾਕਤ ਅਤੇ ਮੇਰੀ ਸ਼ਾਨੋ-ਸ਼ੌਕਤ ਦਾ ਸਬੂਤ ਨਹੀਂ ਹੈ?”
-