9 ਕਿਉਂਕਿ ਮੈਂ ਉੱਤਰ ਵੱਲੋਂ ਵੱਡੀਆਂ-ਵੱਡੀਆਂ ਕੌਮਾਂ ਦੇ ਇਕ ਦਲ ਨੂੰ
ਬਾਬਲ ਦੇ ਖ਼ਿਲਾਫ਼ ਆਉਣ ਦਾ ਹੁਕਮ ਦੇ ਰਿਹਾ ਹਾਂ।+
ਉਹ ਮੋਰਚਾ ਬੰਨ੍ਹ ਕੇ ਉਸ ਦੇ ਖ਼ਿਲਾਫ਼ ਆਉਣਗੇ;
ਉੱਥੋਂ ਉਸ ʼਤੇ ਕਬਜ਼ਾ ਕਰ ਲਿਆ ਜਾਵੇਗਾ।
ਉਨ੍ਹਾਂ ਦੇ ਤੀਰ ਇਕ ਯੋਧੇ ਦੇ ਤੀਰਾਂ ਵਰਗੇ ਹਨ
ਜੋ ਮਾਂ-ਬਾਪ ਤੋਂ ਉਨ੍ਹਾਂ ਦੇ ਬੱਚੇ ਖੋਹ ਲੈਂਦੇ ਹਨ;+
ਉਨ੍ਹਾਂ ਦਾ ਨਿਸ਼ਾਨਾ ਕਦੇ ਨਹੀਂ ਖੁੰਝਦਾ।