ਯਸਾਯਾਹ 13:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਨੰਗੀਆਂ ਚਟਾਨਾਂ ਵਾਲੇ ਪਹਾੜ ʼਤੇ ਝੰਡਾ ਖੜ੍ਹਾ ਕਰੋ।+ ਉਨ੍ਹਾਂ ਨੂੰ ਪੁਕਾਰੋ ਅਤੇ ਆਪਣਾ ਹੱਥ ਹਿਲਾਓਤਾਂਕਿ ਉਹ ਮੰਨੇ-ਪ੍ਰਮੰਨੇ ਲੋਕਾਂ ਦੇ ਦਰਵਾਜ਼ਿਆਂ ਅੰਦਰ ਆਉਣ। ਯਿਰਮਿਯਾਹ 51:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਬਾਬਲ ਦੀਆਂ ਕੰਧਾਂ ʼਤੇ ਹਮਲਾ ਕਰਨ ਲਈ ਝੰਡਾ ਖੜ੍ਹਾ ਕਰੋ+ਪਹਿਰਾ ਸਖ਼ਤ ਕਰੋ ਅਤੇ ਪਹਿਰੇਦਾਰਾਂ ਨੂੰ ਤੈਨਾਤ ਕਰੋ। ਘਾਤ ਲਾ ਕੇ ਹਮਲਾ ਕਰਨ ਵਾਲਿਆਂ ਨੂੰ ਤਿਆਰ ਕਰੋਕਿਉਂਕਿ ਯਹੋਵਾਹ ਨੇ ਬਾਬਲ ਦੇ ਵਾਸੀਆਂ ਖ਼ਿਲਾਫ਼ ਰਣਨੀਤੀ ਤਿਆਰ ਕੀਤੀ ਹੈਅਤੇ ਉਹ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ।”+
2 “ਨੰਗੀਆਂ ਚਟਾਨਾਂ ਵਾਲੇ ਪਹਾੜ ʼਤੇ ਝੰਡਾ ਖੜ੍ਹਾ ਕਰੋ।+ ਉਨ੍ਹਾਂ ਨੂੰ ਪੁਕਾਰੋ ਅਤੇ ਆਪਣਾ ਹੱਥ ਹਿਲਾਓਤਾਂਕਿ ਉਹ ਮੰਨੇ-ਪ੍ਰਮੰਨੇ ਲੋਕਾਂ ਦੇ ਦਰਵਾਜ਼ਿਆਂ ਅੰਦਰ ਆਉਣ।
12 ਬਾਬਲ ਦੀਆਂ ਕੰਧਾਂ ʼਤੇ ਹਮਲਾ ਕਰਨ ਲਈ ਝੰਡਾ ਖੜ੍ਹਾ ਕਰੋ+ਪਹਿਰਾ ਸਖ਼ਤ ਕਰੋ ਅਤੇ ਪਹਿਰੇਦਾਰਾਂ ਨੂੰ ਤੈਨਾਤ ਕਰੋ। ਘਾਤ ਲਾ ਕੇ ਹਮਲਾ ਕਰਨ ਵਾਲਿਆਂ ਨੂੰ ਤਿਆਰ ਕਰੋਕਿਉਂਕਿ ਯਹੋਵਾਹ ਨੇ ਬਾਬਲ ਦੇ ਵਾਸੀਆਂ ਖ਼ਿਲਾਫ਼ ਰਣਨੀਤੀ ਤਿਆਰ ਕੀਤੀ ਹੈਅਤੇ ਉਹ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ।”+