ਯਿਰਮਿਯਾਹ 50:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਉਨ੍ਹਾਂ ਦੇ ਘੋੜਿਆਂ ਅਤੇ ਲੜਾਈ ਦੇ ਰਥਾਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ,ਨਾਲੇ ਉੱਥੇ ਰਹਿੰਦੇ ਸਾਰੇ ਪਰਦੇਸੀਆਂ ਦੇ ਖ਼ਿਲਾਫ਼,ਉਹ ਤੀਵੀਆਂ ਵਰਗੇ ਹੋ ਜਾਣਗੇ।+ ਉਨ੍ਹਾਂ ਦੇ ਖ਼ਜ਼ਾਨਿਆਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ; ਉਹ ਲੁੱਟ ਲਏ ਜਾਣਗੇ।+
37 ਉਨ੍ਹਾਂ ਦੇ ਘੋੜਿਆਂ ਅਤੇ ਲੜਾਈ ਦੇ ਰਥਾਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ,ਨਾਲੇ ਉੱਥੇ ਰਹਿੰਦੇ ਸਾਰੇ ਪਰਦੇਸੀਆਂ ਦੇ ਖ਼ਿਲਾਫ਼,ਉਹ ਤੀਵੀਆਂ ਵਰਗੇ ਹੋ ਜਾਣਗੇ।+ ਉਨ੍ਹਾਂ ਦੇ ਖ਼ਜ਼ਾਨਿਆਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ; ਉਹ ਲੁੱਟ ਲਏ ਜਾਣਗੇ।+