-
ਜ਼ਬੂਰ 107:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਉਸ ਨੇ ਤਾਂਬੇ ਦੇ ਦਰਵਾਜ਼ੇ ਤੋੜ ਦਿੱਤੇ
ਅਤੇ ਲੋਹੇ ਦੇ ਕੁੰਡੇ ਭੰਨ ਸੁੱਟੇ।+
-
-
ਯਸਾਯਾਹ 45:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮੈਂ ਤਾਂਬੇ ਦੇ ਦਰਵਾਜ਼ਿਆਂ ਦੇ ਟੋਟੇ-ਟੋਟੇ ਕਰ ਦਿਆਂਗਾ
ਅਤੇ ਲੋਹੇ ਦੇ ਹੋੜਿਆਂ ਨੂੰ ਮੈਂ ਭੰਨ ਸੁੱਟਾਂਗਾ।+
-