ਯਿਰਮਿਯਾਹ 6:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਹੇ ਬਿਨਯਾਮੀਨ ਦੇ ਪੁੱਤਰੋ, ਯਰੂਸ਼ਲਮ ਤੋਂ ਦੂਰ ਕਿਸੇ ਜਗ੍ਹਾ ਪਨਾਹ ਲਓ। ਤਕੋਆ+ ਵਿਚ ਨਰਸਿੰਗਾ ਵਜਾਓ,+ਬੈਤ-ਹਕਰਮ ਵਿਚ ਅੱਗ ਬਾਲ਼ ਕੇ ਇਸ਼ਾਰਾ ਦਿਓ! ਕਿਉਂਕਿ ਉੱਤਰ ਵੱਲੋਂ ਬਿਪਤਾ, ਹਾਂ, ਵੱਡੀ ਤਬਾਹੀ ਆ ਰਹੀ ਹੈ।+ ਯਿਰਮਿਯਾਹ 10:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਸੁਣੋ! ਇਕ ਖ਼ਬਰ ਆਈ ਹੈ! ਦੁਸ਼ਮਣ ਆ ਰਿਹਾ ਹੈ! ਉੱਤਰ ਦੇਸ਼ ਤੋਂ ਵੱਡੇ ਰੌਲ਼ੇ ਦੀ ਆਵਾਜ਼ ਸੁਣਾਈ ਦੇ ਰਹੀ ਹੈ,+ਉਹ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦੇਵੇਗਾ।+
6 ਹੇ ਬਿਨਯਾਮੀਨ ਦੇ ਪੁੱਤਰੋ, ਯਰੂਸ਼ਲਮ ਤੋਂ ਦੂਰ ਕਿਸੇ ਜਗ੍ਹਾ ਪਨਾਹ ਲਓ। ਤਕੋਆ+ ਵਿਚ ਨਰਸਿੰਗਾ ਵਜਾਓ,+ਬੈਤ-ਹਕਰਮ ਵਿਚ ਅੱਗ ਬਾਲ਼ ਕੇ ਇਸ਼ਾਰਾ ਦਿਓ! ਕਿਉਂਕਿ ਉੱਤਰ ਵੱਲੋਂ ਬਿਪਤਾ, ਹਾਂ, ਵੱਡੀ ਤਬਾਹੀ ਆ ਰਹੀ ਹੈ।+
22 ਸੁਣੋ! ਇਕ ਖ਼ਬਰ ਆਈ ਹੈ! ਦੁਸ਼ਮਣ ਆ ਰਿਹਾ ਹੈ! ਉੱਤਰ ਦੇਸ਼ ਤੋਂ ਵੱਡੇ ਰੌਲ਼ੇ ਦੀ ਆਵਾਜ਼ ਸੁਣਾਈ ਦੇ ਰਹੀ ਹੈ,+ਉਹ ਯਹੂਦਾਹ ਦੇ ਸ਼ਹਿਰਾਂ ਨੂੰ ਵੀਰਾਨ ਅਤੇ ਗਿੱਦੜਾਂ ਦਾ ਟਿਕਾਣਾ ਬਣਾ ਦੇਵੇਗਾ।+