ਯਸਾਯਾਹ 48:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਹੇ ਯਾਕੂਬ ਦੇ ਘਰਾਣੇ ਸੁਣ,ਹਾਂ, ਤੁਸੀਂ ਜੋ ਆਪਣੇ ਆਪ ਨੂੰ ਇਜ਼ਰਾਈਲ ਦੇ ਨਾਂ ਤੋਂ ਸਦਾਉਂਦੇ ਹੋ,+ਜੋ ਯਹੂਦਾਹ ਦੇ ਪਾਣੀਆਂ ਵਿੱਚੋਂ ਨਿਕਲੇ ਹੋ,ਜੋ ਯਹੋਵਾਹ ਦੇ ਨਾਂ ਦੀ ਸਹੁੰ ਖਾਂਦੇ ਹੋ+ਅਤੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਪੁਕਾਰਦੇ ਹੋ,ਪਰ ਸੱਚਾਈ ਤੇ ਧਾਰਮਿਕਤਾ ਨਾਲ ਨਹੀਂ।+
48 ਹੇ ਯਾਕੂਬ ਦੇ ਘਰਾਣੇ ਸੁਣ,ਹਾਂ, ਤੁਸੀਂ ਜੋ ਆਪਣੇ ਆਪ ਨੂੰ ਇਜ਼ਰਾਈਲ ਦੇ ਨਾਂ ਤੋਂ ਸਦਾਉਂਦੇ ਹੋ,+ਜੋ ਯਹੂਦਾਹ ਦੇ ਪਾਣੀਆਂ ਵਿੱਚੋਂ ਨਿਕਲੇ ਹੋ,ਜੋ ਯਹੋਵਾਹ ਦੇ ਨਾਂ ਦੀ ਸਹੁੰ ਖਾਂਦੇ ਹੋ+ਅਤੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਪੁਕਾਰਦੇ ਹੋ,ਪਰ ਸੱਚਾਈ ਤੇ ਧਾਰਮਿਕਤਾ ਨਾਲ ਨਹੀਂ।+