-
ਯਿਰਮਿਯਾਹ 51:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਤੁਸੀਂ ਉਸ ਦੇ ਗੁਨਾਹਾਂ ਕਰਕੇ ਆਪਣੀਆਂ ਜਾਨਾਂ ਨਾ ਗੁਆਓ
ਕਿਉਂਕਿ ਇਹ ਯਹੋਵਾਹ ਵੱਲੋਂ ਬਦਲਾ ਲੈਣ ਦਾ ਸਮਾਂ ਹੈ।
ਉਹ ਬਾਬਲ ਨੂੰ ਉਸ ਦੇ ਕੰਮਾਂ ਦੀ ਸਜ਼ਾ ਦੇ ਰਿਹਾ ਹੈ।+
-
-
ਜ਼ਕਰਯਾਹ 2:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “ਹੇ ਸੀਓਨ ਨਿਕਲ ਆ! ਤੂੰ ਜੋ ਬਾਬਲ ਦੀ ਧੀ ਨਾਲ ਵੱਸਦੀ ਹੈਂ, ਆਪਣੇ ਬਚਾਅ ਲਈ ਭੱਜ।+
-