ਯਿਰਮਿਯਾਹ 50:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹਰ ਪਾਸਿਓਂ ਉਸ ਦੇ ਖ਼ਿਲਾਫ਼ ਯੁੱਧ ਦਾ ਐਲਾਨ ਕਰੋ। ਉਸ ਨੇ ਆਪਣੇ ਹਥਿਆਰ ਸੁੱਟ ਦਿੱਤੇ ਹਨ।* ਉਸ ਦੇ ਥੰਮ੍ਹ ਡਿਗ ਪਏ ਹਨ, ਉਸ ਦੀਆਂ ਕੰਧਾਂ ਢਾਹ ਦਿੱਤੀਆਂ ਗਈਆਂ ਹਨ+ਕਿਉਂਕਿ ਯਹੋਵਾਹ ਉਸ ਤੋਂ ਬਦਲਾ ਲੈ ਰਿਹਾ ਹੈ।+ ਉਸ ਤੋਂ ਆਪਣਾ ਬਦਲਾ ਲਓ। ਉਸ ਨਾਲ ਉਹੀ ਸਲੂਕ ਕਰੋ ਜੋ ਉਸ ਨੇ ਦੂਜਿਆਂ ਨਾਲ ਕੀਤਾ ਹੈ।+ ਯਿਰਮਿਯਾਹ 51:44 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 44 ਮੈਂ ਬਾਬਲ ਦੇ ਦੇਵਤੇ ਬੇਲ ਵੱਲ ਧਿਆਨ ਦਿਆਂਗਾ+ਅਤੇ ਉਸ ਨੇ ਜੋ ਕੁਝ ਨਿਗਲ਼ਿਆ ਹੈ, ਮੈਂ ਉਸ ਦੇ ਮੂੰਹ ਵਿੱਚੋਂ ਬਾਹਰ ਕੱਢਾਂਗਾ।+ ਕੌਮਾਂ ਅੱਗੇ ਤੋਂ ਉਸ ਕੋਲ ਨਹੀਂ ਆਉਣਗੀਆਂਅਤੇ ਬਾਬਲ ਦੀ ਕੰਧ ਡਿਗ ਜਾਵੇਗੀ।+
15 ਹਰ ਪਾਸਿਓਂ ਉਸ ਦੇ ਖ਼ਿਲਾਫ਼ ਯੁੱਧ ਦਾ ਐਲਾਨ ਕਰੋ। ਉਸ ਨੇ ਆਪਣੇ ਹਥਿਆਰ ਸੁੱਟ ਦਿੱਤੇ ਹਨ।* ਉਸ ਦੇ ਥੰਮ੍ਹ ਡਿਗ ਪਏ ਹਨ, ਉਸ ਦੀਆਂ ਕੰਧਾਂ ਢਾਹ ਦਿੱਤੀਆਂ ਗਈਆਂ ਹਨ+ਕਿਉਂਕਿ ਯਹੋਵਾਹ ਉਸ ਤੋਂ ਬਦਲਾ ਲੈ ਰਿਹਾ ਹੈ।+ ਉਸ ਤੋਂ ਆਪਣਾ ਬਦਲਾ ਲਓ। ਉਸ ਨਾਲ ਉਹੀ ਸਲੂਕ ਕਰੋ ਜੋ ਉਸ ਨੇ ਦੂਜਿਆਂ ਨਾਲ ਕੀਤਾ ਹੈ।+
44 ਮੈਂ ਬਾਬਲ ਦੇ ਦੇਵਤੇ ਬੇਲ ਵੱਲ ਧਿਆਨ ਦਿਆਂਗਾ+ਅਤੇ ਉਸ ਨੇ ਜੋ ਕੁਝ ਨਿਗਲ਼ਿਆ ਹੈ, ਮੈਂ ਉਸ ਦੇ ਮੂੰਹ ਵਿੱਚੋਂ ਬਾਹਰ ਕੱਢਾਂਗਾ।+ ਕੌਮਾਂ ਅੱਗੇ ਤੋਂ ਉਸ ਕੋਲ ਨਹੀਂ ਆਉਣਗੀਆਂਅਤੇ ਬਾਬਲ ਦੀ ਕੰਧ ਡਿਗ ਜਾਵੇਗੀ।+