1 ਰਾਜਿਆਂ 7:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਸ ਨੇ ਤਾਂਬੇ ਨੂੰ ਢਾਲ਼ ਕੇ ਦੋ ਥੰਮ੍ਹ ਬਣਾਏ;+ ਹਰੇਕ ਥੰਮ੍ਹ ਦੀ ਉਚਾਈ 18 ਹੱਥ ਅਤੇ ਹਰੇਕ ਦਾ ਘੇਰਾ 12 ਹੱਥ ਸੀ।*+ 1 ਰਾਜਿਆਂ 7:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਸ ਨੇ ਮੰਦਰ* ਦੀ ਦਲਾਨ ਦੇ ਥੰਮ੍ਹ ਖੜ੍ਹੇ ਕੀਤੇ।+ ਉਸ ਨੇ ਸੱਜੇ* ਪਾਸੇ ਦਾ ਥੰਮ੍ਹ ਖੜ੍ਹਾ ਕੀਤਾ ਤੇ ਉਸ ਦਾ ਨਾਂ ਯਾਕੀਨ* ਰੱਖਿਆ ਅਤੇ ਫਿਰ ਉਸ ਨੇ ਖੱਬੇ* ਪਾਸੇ ਦਾ ਥੰਮ੍ਹ ਖੜ੍ਹਾ ਕੀਤਾ ਤੇ ਉਸ ਦਾ ਨਾਂ ਬੋਅਜ਼* ਰੱਖਿਆ।+
21 ਉਸ ਨੇ ਮੰਦਰ* ਦੀ ਦਲਾਨ ਦੇ ਥੰਮ੍ਹ ਖੜ੍ਹੇ ਕੀਤੇ।+ ਉਸ ਨੇ ਸੱਜੇ* ਪਾਸੇ ਦਾ ਥੰਮ੍ਹ ਖੜ੍ਹਾ ਕੀਤਾ ਤੇ ਉਸ ਦਾ ਨਾਂ ਯਾਕੀਨ* ਰੱਖਿਆ ਅਤੇ ਫਿਰ ਉਸ ਨੇ ਖੱਬੇ* ਪਾਸੇ ਦਾ ਥੰਮ੍ਹ ਖੜ੍ਹਾ ਕੀਤਾ ਤੇ ਉਸ ਦਾ ਨਾਂ ਬੋਅਜ਼* ਰੱਖਿਆ।+