ਯਿਰਮਿਯਾਹ 32:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 32 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਦਸਵੇਂ ਸਾਲ ਦੌਰਾਨ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਸਾਲ ਨਬੂਕਦਨੱਸਰ* ਦੇ ਰਾਜ ਦਾ 18ਵਾਂ ਸਾਲ ਸੀ।+
32 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਦਸਵੇਂ ਸਾਲ ਦੌਰਾਨ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਸੰਦੇਸ਼ ਮਿਲਿਆ। ਇਹ ਸਾਲ ਨਬੂਕਦਨੱਸਰ* ਦੇ ਰਾਜ ਦਾ 18ਵਾਂ ਸਾਲ ਸੀ।+