-
ਯਿਰਮਿਯਾਹ 6:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ:
“ਉਹ ਇਜ਼ਰਾਈਲ ਦੇ ਬਚੇ ਹੋਏ ਲੋਕਾਂ ਨੂੰ ਚੁਗ ਲੈਣਗੇ,
ਜਿਵੇਂ ਵੇਲ ਤੋਂ ਬਾਕੀ ਬਚੇ-ਖੁਚੇ ਅੰਗੂਰ ਚੁਗ ਲਏ ਜਾਂਦੇ ਹਨ।
ਅੰਗੂਰ ਚੁਗਣ ਵਾਲਿਆਂ ਵਾਂਗ ਤੂੰ ਆਪਣਾ ਹੱਥ ਦੁਬਾਰਾ ਟਾਹਣੀਆਂ ʼਤੇ ਫੇਰ।”
-