ਹਿਜ਼ਕੀਏਲ 22:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਤੇਰੇ ਵਿਚ ਕੋਈ ਆਪਣੇ ਗੁਆਂਢੀ ਦੀ ਪਤਨੀ ਨਾਲ ਘਿਣਾਉਣਾ ਕੰਮ ਕਰਦਾ ਹੈ,+ ਕੋਈ ਆਪਣੀ ਹੀ ਨੂੰਹ ਨਾਲ ਬਦਚਲਣੀ ਕਰਦਾ ਹੈ+ ਅਤੇ ਕੋਈ ਆਪਣੀ ਹੀ ਭੈਣ ਨਾਲ ਜ਼ਬਰਦਸਤੀ ਕਰਦਾ ਹੈ ਜੋ ਉਸ ਦੇ ਪਿਤਾ ਦੀ ਧੀ ਹੈ।+
11 ਤੇਰੇ ਵਿਚ ਕੋਈ ਆਪਣੇ ਗੁਆਂਢੀ ਦੀ ਪਤਨੀ ਨਾਲ ਘਿਣਾਉਣਾ ਕੰਮ ਕਰਦਾ ਹੈ,+ ਕੋਈ ਆਪਣੀ ਹੀ ਨੂੰਹ ਨਾਲ ਬਦਚਲਣੀ ਕਰਦਾ ਹੈ+ ਅਤੇ ਕੋਈ ਆਪਣੀ ਹੀ ਭੈਣ ਨਾਲ ਜ਼ਬਰਦਸਤੀ ਕਰਦਾ ਹੈ ਜੋ ਉਸ ਦੇ ਪਿਤਾ ਦੀ ਧੀ ਹੈ।+