-
ਯਿਰਮਿਯਾਹ 9:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਯਹੋਵਾਹ ਕਹਿੰਦਾ ਹੈ: “ਕੀ ਮੈਨੂੰ ਉਨ੍ਹਾਂ ਤੋਂ ਇਨ੍ਹਾਂ ਕੰਮਾਂ ਦਾ ਲੇਖਾ ਨਹੀਂ ਲੈਣਾ ਚਾਹੀਦਾ?”
“ਕੀ ਮੈਨੂੰ ਅਜਿਹੀ ਕੌਮ ਤੋਂ ਬਦਲਾ ਨਹੀਂ ਲੈਣਾ ਚਾਹੀਦਾ?+
-
-
ਯਿਰਮਿਯਾਹ 44:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਅਖ਼ੀਰ ਤੁਹਾਡੇ ਬੁਰੇ ਅਤੇ ਘਿਣਾਉਣੇ ਕੰਮ ਯਹੋਵਾਹ ਦੀ ਬਰਦਾਸ਼ਤ ਤੋਂ ਬਾਹਰ ਹੋ ਗਏ। ਅਤੇ ਤੁਹਾਡਾ ਦੇਸ਼ ਤਬਾਹ ਹੋ ਗਿਆ ਅਤੇ ਇਸ ਦਾ ਹਾਲ ਦੇਖ ਕੇ ਲੋਕ ਖ਼ੌਫ਼ ਖਾਣ ਲੱਗੇ ਅਤੇ ਸਰਾਪ ਦੇਣ ਲਈ ਇਸ ਦੀ ਮਿਸਾਲ ਦੇਣ ਲੱਗੇ ਅਤੇ ਇੱਥੇ ਕੋਈ ਵੀ ਨਹੀਂ ਵੱਸਦਾ। ਅੱਜ ਤਕ ਇਸ ਦਾ ਇਹੀ ਹਾਲ ਹੈ।+
-