ਯਿਰਮਿਯਾਹ 4:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਮੇਰੇ ਲੋਕ ਮੂਰਖ ਹਨ;+ਉਹ ਮੇਰੇ ਵੱਲ ਧਿਆਨ ਨਹੀਂ ਦਿੰਦੇ। ਉਹ ਬੇਵਕੂਫ਼ ਪੁੱਤਰ ਹਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ। ਉਹ ਬੁਰੇ ਕੰਮ ਕਰਨ ਨੂੰ ਤਾਂ ਹੁਸ਼ਿਆਰ* ਹਨ,ਪਰ ਨੇਕ ਕੰਮ ਕਰਨੇ ਨਹੀਂ ਜਾਣਦੇ।”
22 “ਮੇਰੇ ਲੋਕ ਮੂਰਖ ਹਨ;+ਉਹ ਮੇਰੇ ਵੱਲ ਧਿਆਨ ਨਹੀਂ ਦਿੰਦੇ। ਉਹ ਬੇਵਕੂਫ਼ ਪੁੱਤਰ ਹਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ। ਉਹ ਬੁਰੇ ਕੰਮ ਕਰਨ ਨੂੰ ਤਾਂ ਹੁਸ਼ਿਆਰ* ਹਨ,ਪਰ ਨੇਕ ਕੰਮ ਕਰਨੇ ਨਹੀਂ ਜਾਣਦੇ।”