-
ਵਿਰਲਾਪ 2:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਅਤੇ ਵਿਅਰਥ ਦਰਸ਼ਣ ਦੇਖੇ।+
-
-
ਹਿਜ਼ਕੀਏਲ 13:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਉਨ੍ਹਾਂ ਨੇ ਝੂਠੇ ਦਰਸ਼ਣ ਦੇਖੇ ਹਨ ਅਤੇ ਝੂਠੀਆਂ ਭਵਿੱਖਬਾਣੀਆਂ ਕੀਤੀਆਂ ਹਨ। ਉਹ ਕਹਿ ਰਹੇ ਹਨ, ‘ਇਹ ਯਹੋਵਾਹ ਦਾ ਸੰਦੇਸ਼ ਹੈ,’ ਜਦ ਕਿ ਯਹੋਵਾਹ ਨੇ ਉਨ੍ਹਾਂ ਨੂੰ ਨਹੀਂ ਭੇਜਿਆ। ਉਹ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਪੂਰੀਆਂ ਹੋਣਗੀਆਂ।+
-