ਹਿਜ਼ਕੀਏਲ 22:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੇਰੇ ਵਿਚ ਲੋਕ ਖ਼ੂਨ ਵਹਾਉਣ ਲਈ ਰਿਸ਼ਵਤ ਲੈਂਦੇ ਹਨ।+ ਉਹ ਵਿਆਜ ʼਤੇ ਪੈਸਾ ਉਧਾਰ ਦਿੰਦੇ ਹਨ,+ ਸੂਦਖੋਰੀ ਕਰਦੇ ਹਨ ਅਤੇ ਆਪਣੇ ਗੁਆਂਢੀ ਤੋਂ ਧੱਕੇ ਨਾਲ ਪੈਸਾ ਲੈਂਦੇ ਹਨ।+ ਹਾਂ, ਤੂੰ ਮੈਨੂੰ ਪੂਰੀ ਤਰ੍ਹਾਂ ਭੁੱਲ ਗਿਆ ਹੈਂ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
12 ਤੇਰੇ ਵਿਚ ਲੋਕ ਖ਼ੂਨ ਵਹਾਉਣ ਲਈ ਰਿਸ਼ਵਤ ਲੈਂਦੇ ਹਨ।+ ਉਹ ਵਿਆਜ ʼਤੇ ਪੈਸਾ ਉਧਾਰ ਦਿੰਦੇ ਹਨ,+ ਸੂਦਖੋਰੀ ਕਰਦੇ ਹਨ ਅਤੇ ਆਪਣੇ ਗੁਆਂਢੀ ਤੋਂ ਧੱਕੇ ਨਾਲ ਪੈਸਾ ਲੈਂਦੇ ਹਨ।+ ਹਾਂ, ਤੂੰ ਮੈਨੂੰ ਪੂਰੀ ਤਰ੍ਹਾਂ ਭੁੱਲ ਗਿਆ ਹੈਂ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।