ਯਿਰਮਿਯਾਹ 18:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਪਰ ਮੇਰੇ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।+ ਉਹ ਨਿਕੰਮੀਆਂ ਮੂਰਤਾਂ ਦੇ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ,*+ਉਹ ਦੂਜੇ ਲੋਕਾਂ ਲਈ ਠੇਡਾ ਖਾਣ ਦਾ ਕਾਰਨ ਬਣਦੇ ਹਨਤਾਂਕਿ ਉਹ ਲੋਕ ਆਪਣੇ ਰਾਹਾਂ, ਹਾਂ, ਪੁਰਾਣਿਆਂ ਰਾਹਾਂ ʼਤੇ ਚੱਲਣਾ ਛੱਡ ਦੇਣ+ਅਤੇ ਹੋਰ ਰਸਤਿਆਂ ʼਤੇ ਚੱਲਣ ਜੋ ਪੱਧਰੇ ਨਹੀਂ ਹਨ,
15 ਪਰ ਮੇਰੇ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੈ।+ ਉਹ ਨਿਕੰਮੀਆਂ ਮੂਰਤਾਂ ਦੇ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ,*+ਉਹ ਦੂਜੇ ਲੋਕਾਂ ਲਈ ਠੇਡਾ ਖਾਣ ਦਾ ਕਾਰਨ ਬਣਦੇ ਹਨਤਾਂਕਿ ਉਹ ਲੋਕ ਆਪਣੇ ਰਾਹਾਂ, ਹਾਂ, ਪੁਰਾਣਿਆਂ ਰਾਹਾਂ ʼਤੇ ਚੱਲਣਾ ਛੱਡ ਦੇਣ+ਅਤੇ ਹੋਰ ਰਸਤਿਆਂ ʼਤੇ ਚੱਲਣ ਜੋ ਪੱਧਰੇ ਨਹੀਂ ਹਨ,