ਯਸਾਯਾਹ 58:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 58 “ਸੰਘ ਪਾੜ ਕੇ ਪੁਕਾਰ; ਚੁੱਪ ਨਾ ਰਹਿ! ਨਰਸਿੰਗੇ ਵਾਂਗ ਆਪਣੀ ਆਵਾਜ਼ ਉੱਚੀ ਕਰ। ਮੇਰੇ ਲੋਕਾਂ ਨੂੰ ਉਨ੍ਹਾਂ ਦੀ ਬਗਾਵਤ ਬਾਰੇ ਦੱਸ+ਅਤੇ ਯਾਕੂਬ ਦੇ ਘਰਾਣੇ ਨੂੰ ਉਨ੍ਹਾਂ ਦੇ ਪਾਪ ਦੱਸ।
58 “ਸੰਘ ਪਾੜ ਕੇ ਪੁਕਾਰ; ਚੁੱਪ ਨਾ ਰਹਿ! ਨਰਸਿੰਗੇ ਵਾਂਗ ਆਪਣੀ ਆਵਾਜ਼ ਉੱਚੀ ਕਰ। ਮੇਰੇ ਲੋਕਾਂ ਨੂੰ ਉਨ੍ਹਾਂ ਦੀ ਬਗਾਵਤ ਬਾਰੇ ਦੱਸ+ਅਤੇ ਯਾਕੂਬ ਦੇ ਘਰਾਣੇ ਨੂੰ ਉਨ੍ਹਾਂ ਦੇ ਪਾਪ ਦੱਸ।